ਡੀ.ਏ.ਵੀ. ਬਿਲਗਾ ਦੇ ਵਿਦਿਆਰਥੀਆਂ ਦੀ ਰਾਸ਼ਟਰੀ ਜੰਬੂਰੀ ਕੈੰਪ ਲਗਾਉਣ ਲਈ ਰਵਾਨਗੀ ।

 


ਡੀ.ਏ.ਵੀ. ਬਿਲਗਾ ਦੇ ਵਿਦਿਆਰਥੀਆਂ ਦੀ ਰਾਸ਼ਟਰੀ ਜੰਬੂਰੀ ਕੈੰਪ ਲਗਾਉਣ ਲਈ ਰਵਾਨਗੀ । 

ਬਿਲਗਾ :  (ਕ.ਨ.ਬ)

ਐਸ.ਆਰ. ਤਾਂਗੜੀ. ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਦੇ ਭਾਰਤ ਸਕਾਉਟ ਐਂਡ ਗਾਈਡ ਯੂਨੀਟ ਦੇ 19 ਵਿਦਿਆਰਥੀ, ਸਕਾਊਟ ਮਾਸਟਰ ਬਲਵੀਰ ਸਿੰਘ ਅਤੇ ਗਾਈਡ ਕੈਪਟਨ ਰਿਤੂ ਮਲਹੋਤਰਾ ਦੇ ਨਾਲ ਅੱਜ ਜੋਧਪੁਰ ਲਈ ਰਵਾਨਾ ਹੋਏ ।  ਵਿਦਿਆਰਥੀਆਂ ਵਿੱਚ 10 ਲੜਕੇ ਅਤੇ 9 ਲੜਕੀਆਂ ਹਨ ।

ਇਸ ਕੈੰਪ ਵਿਚ ਭਾਰਤ ਦੇ ਹਰ ਰਾਜ ਤੋਂ ਲਗਭਗ ਪਚਾਸ ਹਜ਼ਾਰ ਵਿਦਿਆਰਥੀ ਭਾਗ ਲੈਣਗੇ ।  ਸਕੂਲ ਦੇ ਪ੍ਰਿੰਸੀਪਲ ਰਵੀ ਸ਼ਰਮਾ ਨੇ ਇਸ ਵਿਦਿਆਰਥੀ ਨੂੰ ਭਵਿੱਖ ਵਿੱਚ ਆਉਣ ਵਾਲੀ ਕਿਸੇ ਵੀ ਵਿਪਰੀਤ ਸਥਿਤੀ ਲਈ ਮਨੋਵਿਗਿਆਨਕ ਰੂਪ ਤੋਂ ਤਿਆਰ ਕੀਤਾ ਜਾਵੇਗਾ।  ਇਸ ਕੈਂਪ ਵਿੱਚ ਜੀਵਨ ਜੀਉਣ ਦੀ ਕਲਾ ਸਿਖਾਈ ਜਾਵੇਗਾ।  ਵਿਦਿਆਰਥੀ ਭਵਿੱਖ ਵਿੱਚ ਇੱਕ ਜਿੰਮੇਵਾਰ ਨਾਗਰਿਕਾਂ ਦੇ ਰੂਪ ਵਿੱਚ ਆਪਣਾ ਸਮਾਜਿਕ ਜੀਵਨ ਬਤੀਤ ਕਰਨ।

 ਇਹ ਕੈਂਪ 4 ਜਨਵਰੀ ਤੋਂ 10 ਜਨਵਰੀ ਤੱਕ ਜੋਧਪੁਰ ਵਿੱਚ ਰੱਖਿਆ ਜਾ ਰਿਹਾ ਹੈ।

- - - - - - - - - - - - - - - - - - - - - 


Comments