Skip to main content
ਨੂਰਮਹਿਲ (ਨਰਿੰਦਰ ਭੰਡਾਲ) ਡੀ.ਜੀ.ਪੀ.ਦਿਨਕਰ ਗੁਪਤਾ ਦੇ ਨਿਰਦੇਸ਼ਾਂ ਤੇ ਅੱਜ ਨੂਰਮਹਿਲ ਦੇ ਪੁਲਿਸ ਮੁਲਾਜਮ , ਐੱਸ ਐੱਚ ਓ ਜਤਿੰਦਰ ਕੁਮਾਰ ,ਸੀ. ਆਈ.ਡੀ ਇੰਸਪੈਕਟਰ ਰਾਜ ਕੁਮਾਰ , ਰਣਜੀਤ ਸਿੰਘ ਜੋਹਲ ਅਤੇ ਅਮਿਤ ਕੁਮਾਰ " ਮੈਂ ਵੀ ਹਾਂ ਹਰਜੀਤ ਸਿੰਘ "ਨਾਂ ਦੀਆਂ ਪਲੇਟਾਂ ਸਮੇਤ ਖੜੇ ਦਿਖਾਈ ਦਿੰਦੇ
Comments
Post a Comment